Related posts

Related posts

Related posts

ਆਹ ਵੇਖ ਲਵੋ- Luxury Cars ਲੁੱਟਣ ਵਾਲੇ ਲੋਕ ਇਹ ਸਨ, ਕਈ ਵਾਰਦਾਤਾਂ ਕਬੂਲੀਆਂ

ਆਹ ਵੇਖ ਲਵੋ- Luxury Cars ਲੁੱਟਣ ਵਾਲੇ ਲੋਕ ਇਹ ਸਨ, ਕਈ ਵਾਰਦਾਤਾਂ ਕਬੂਲੀਆਂ

For latest Punjabi news log on to http://tvpunjab.com/
YouTube: https://www.youtube.com/TvPunjab
Twitter: https://twitter.com/tvpunjab
Facebook: https://www.facebook.com/TvPunjabOfficial/
Instagram: https://www.instagram.com/tvpunjab/

ਫਤਿਹਗੜ੍ਹ ਸਾਹਿਬ: ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਲਗਜ਼ਰੀ ਗੱਡੀਆਂ ਚੋਰੀ ਕਰਕੇ ਪੰਜਾਬ ‘ਚ ਵੇਚਣ ਵਾਲੇ ਸ਼ਾਤਰ ਗਿਰੋਹ ਨੂੰ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਕਾਬੂ ਕੀਤਾ ਹੈ। ਕਾਬੂ ਕੀਤੇ ਗਿਰੋਹ ਕੋਲੋਂ ਹੁਣ ਤੱਕ ਕਰੀਬ 31 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਕੀਮਤ ਸਾਢੇ ਤਿੰਨ ਕਰੋੜ ਰੁਪਏ ਦੱਸੀ ਜਾ ਰਹੀ ਹੈ। ਪਟਿਆਲਾ ਜ਼ੋਨ ਦੇ ਆਈਜੀ ਅਮਰਦੀਪ ਸਿੰਘ ਰਾਏ ਨੇ ਦੱਸਿਆ ਕਿ ਇਸ ਗਿਰੋਹ ਦੇ ਸਰਗਨਾ ਬਲਵਿੰਦਰ ਸਿੰਘ ਸੋਫਟਵੇਅਰ ਦੀ ਮਦਦ ਨਾਲ ਕਾਰ ਦਾ ਸੈਂਸਰ ਬੋਰਡ ਹੈਕ ਕਰ ਲੈਂਦੇ ਸੀ ਜਿਸਤੋਂ ਬਾਅਦ ਕਾਰ ਕਿਸੇ ਵੀ ਚਾਬੀ ਨਾਲ ਖੁੱਲ ਜਾਂਦੀ ਸੀ। ਆਈਜੀ ਮੁਤਾਬਕ ਗਿਰੋਹ ਦੇ ਕੁੱਲ ਦਸ ਮੈਂਬਰ ਹਨ ਅਤੇ ਬਾਕੀ ਦੇ ਮੈਂਬਰਾਂ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਵੱਲੋਂ ਛਾਪੇਮਾਰੀਆਂ ਲਗਾਤਾਰ ਜਾਰੀ ਹਨ। ਪੁਲਿਸ ਮੁਤਾਬਕ ਗਿਰੋਹ ਨੇ ਹੁਣ ਤੱਕ ਕਰੀਬ 56 ਕਾਰਾਂ ਲੁੱਟਣ ਦੀ ਵਾਰਦਾਤ ਕਬੂਲੀ ਹੈ ਜਿਨ੍ਹਾਂ ਤੋਂ ਪੁੱਛ ਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ।

ਆਹ ਵੇਖ ਲਵੋ- Luxury Cars ਲੁੱਟਣ ਵਾਲੇ ਲੋਕ ਇਹ ਸਨ, ਕਈ ਵਾਰਦਾਤਾਂ ਕਬੂਲੀਆਂ

Related posts